Nyc of u mam... Bahut jaruri hai har artist vaste apna tym kadke ethe ana te Ek Zaria team nal judna taki ohna de zarie ek acha social msg pohnch sake te vad to vad loka da bhala ho sake.... Always Respect for team Ek Zaria🙏
Punjabi actress bi, punjabi song model bi, punjabi writer and poet bi, punjabi blogger bi, Mahi de mehfil show editor bi, te socialist bi, wah ne Punjab di ae sher, kabil te sohni kudi ae.
ਪਰਮਾਤਮਾ ਕਰੇ ਅਨਮੋਲ ਭਰਾ ਦੀ ਉਮਰ ਹਜ਼ਾਰਾ ਸਾਲ ਹੋਵੇ ਤਾਕੀ ਗਰੀਬਾਂ ਦੀ ਮਦਦ ਕਰਦਾ ਰਹੇ
ਅਨਮੋਲ ਵੀਰ ਬਹੁਤ ਸਮਝਦਾਰ ਬੰਦਾ ਹੈ। ਏਹਨੁ ਕੈਂਹਦੇ ਇਨਸਾਨੀਅਤ।
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵਾਹਿਗੁਰੂ ਜੀ ਵੀਰ ਅਨਮੋਲ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਤੇ ਇਸ ਭੇਣ ਜੀ ਨੂੰ ਵਾਹਿਗੁਰੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹
ਪਰਮਾਤਮਾ ਅਨਮੋਲ ਦੀ ਪੂਰੀ ਟੀਮ ਨੂੰ ਅਤੇ ਜੋ ਬੀਬੀ ਸੇਵਾ ਕਰਨ ਆਈ ਹੈ ਫਿਲਮ ਸਟਾਰ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਇਹਨਾਂ ਸਦਾ ਹੀ ਖੁਸ਼ੀਆਂ ਦੇ ਖੇੜੇ ਬਖਸ਼ਣਾ ਜੀ 🙏🙏
STAR NAHI EH TAA BOHAT DWON TO EARTH PUNJABAN BETE AA SIDHIA GALA KARDI AA WAHEGURU JI BETE ANMOL NU SADI PANJABAN BETE MAHI NU CHARDIKLA BAKSHAN
ਵਾਹਿਗੁਰੂ ਜੀ ਮੇਰੀ ਭੈਣ ਧੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੁਸੀ ਸਾਡੇ ਵੀਰ ਅਨਮੋਲ ਕਵਤਰੇ ਕੋਲ ਪਹੁੰਚੇ
ਅਨਮੋਲ ਜੀ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ
ਵਾਹਿਗੁਰੂ ਜੀ
Satnam shri waheguru ji meher kro ji
ਵਾਹਿਗੁਰੂ ਜੀ ਸਭ ਮਰੀਜ਼ਾਂ ਤੇ ਮੇਹਰ ਕਰੋ
Satnam Waheguru ji 🙏🏻🙏🏻🙏🏻🙏🏻🙏🏻🙏🏻🙏🏻
❤❤❤❤❤waheguru ji mehar hee rakhan ge veer te
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Waheguru sode ta mehar kare Anmol veer
ਮਾਹੀ ਸ਼ਰਮਾ ਬਹੁਤ ਵਧੀਆ ❤
Waheguru g mere Shone sister nu Kush rakhe hr pal eive hi hasde rakhe hr pal waheguru g 🙏🙏
Waheguru ji ❤❤
ਮੈਨੂੰ ਵੀਡੀਓ ਦੇਖ ਕੇ ਮੇਰੇ ਕਈ ਭਰਮ ਭੁਲੇਖੇ ਦੂਰ ਹੋਏ ਨੇ ਵਾਹਿਗੁਰੂ ਰਹਿਮਤ ਕਰਨ ਸੱਰਬਤ ਦਾ ਭਲਾ ਕਰਨ ਤੇ ਏਸੇ ਤਰਾਂ ਮਹਿਨਤ ਜਾਰੀ ਰੱਖੋ ਬਾਈ
ਅਨਮੋਲ ਬੇਟਾ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜਦੀਕਲਾ ਬਖਸੇ ਬਾਕੀ ਧੀ ਰਾਣੀ ਤੁਸੀ ਮਰੀਜਾ ਦੀ ਮਦਦ ਕਰਨ ਆਏ ਹੋ ਧੰਨਵਾਦ❤🎉
Nyc of u mam... Bahut jaruri hai har artist vaste apna tym kadke ethe ana te Ek Zaria team nal judna taki ohna de zarie ek acha social msg pohnch sake te vad to vad loka da bhala ho sake.... Always Respect for team Ek Zaria🙏
ਅਨਮੋਲ ਵੀਰ ਜੀ 🙏 ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ 🙏🙏🙏🙏🙏🙏
Bahut vadhiya beta ji raab tuhanu khushiyan bakshe
Bahut badhiya veer ji raab tuhanu khushiyan bakshe
❤❤❤salute veer Anmol ji and Mahi sharma
Waheguru ji 🙏
God Bless You,Anmol Beta
Wahaguru ji🙏🙏🙏
Very good bother God bless you
Waheguru mehar kre oo g
Anmol veer Sonu waheguru Khush rakhe ji
Waheguru ji tuhade sb te mehar bhrya hath rakhN ji hamesha... GREAT WORK, REALLY.... ❤
Anmol veer g bhot vda danvad hai ji God ho tusi ena loka lai
God bless u for always 🙏🙏
❤❤❤❤❤ ਸੇਵਾ ਕਰਨ ਵਾਲੇ ਹੋਣ ਤਾਂ ਵਾਹਿਗੁਰੂ ਸਤਿਨਾਮ ਜੀ ਆਪ ਕਿਸੇ ਵੀ ਰੂਪ ਵਿੱਚ ਆ ਕੇ ਤੁਹਾਡੀ ਸਭ ਦੀ ਮਦਦ ਆਪ ਕਰਨਗੇ ਆਪਣੇ ਲਈ ਹਰ ਕੋਈ ਕਰਦਾ ਹੈ ਪਰ ਕਿਸੇ ਲਈ ਕੋਈ ਹੀ ਕਰ ਸਕਦਾ ਹੈ ਮੈ ਦਿਲੋਂ ਸਲਾਮ ਕਰਦਾ ਹਾਂ ਪਰ ਮਾਲੀ ਹਾਲਤ ਕਰਨ ਥੋੜੀ ਮਦਦ ਘੱਟ ਕਰ ਸਕਦੇ ਹਾ ਪਰ ਵਿਸ਼ਵਾਸ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਜਰੂਰ ਮਦਦ ਕਰਨਗੇ ਕਿਉਂਕਿ ਜਿਸ ਸਟੇਟ ਮੈ ਹਾ ਮੈ ਕਿਸੇ ਤੋ ਪੈਸਾ ਮੰਗ ਵੀ ਨਹੀ ਸਕਦਾ ਕਿਉਂਕਿ ਲੋਕ ਮਜ਼ਾਕ ਉਡਾਣ ਦਾ ਕੰਮ ਬਹੁਤ ਕਰਦੇ ਹਨ ਬਹੁਤ ਲੋਕ ਬਹੁਤ ਅਮੀਰ ਹਨ ਪਰ ਚੰਗੇ ਕੰਮ ਲਈ ਪੈਸਾ ਖਰਚ ਨਹੀ ਕਰਦੇ ਆਪਣੀ ਝੂਠੀ ਸ਼ੋਹਰਤ ਲਈ ਤਾ ਬਹੁਤ ਮਾਇਆ ਖਰਚੇ ਕਰਦੇ ਹਨ ਪਰ ਦੁਖ ਇਸ ਗੱਲ ਦਾ ਹੈ ਕਿ ਉਹ ਅਮ੍ਰਿੰਤਧਾਰੀ ਲੋਕ ਹਨ ਤੇ ਦਿਖਾਵੇ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲੰਮੇ ਪੈ ਸਲਾਮ ਕਰਦੇ ਹਨ ਕਿ ਲੋਕ ਸਮਝਣ ਇਹ ਬਹੁਤ ਧਰਮੀ ਹੈ ਤੇ ਮਾਣ ਵਾਲੀ ਗੱਲ ਇਹ ਹੈ ਕਿ ਕੋਈ ਦਿਹਾੜੀਦਾਰ ਹੋਵੇ ਤਾਂ ਉਹ ਗਰੀਬ ਬੰਦੇ ਦੇ ਫਰੀ ਕੰਮ ਕਰ ਜਾਂਦੇ ਹਨ ਤੇ ਉਨ੍ਹਾਂ ਦਾ ਆਪਣਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੁੰਦਾ ਹੈ।ਭਾਜੀ ਬਹੁਤ ਲੋਕ ਇਸ ਤਰਾਂ ਦੇ ਵੀ ਹਨ ਜੋ ਬਿਮਾਰੀ ਦੇ ਨਾ ਤੇ ਲੋਕਾਂ ਕੋਲੋਂ ਪੈਸੇ ਵੀ ਕਮਾਉਂਦੇ ਹਨ ਮੈ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਕਿਉਂਕਿ ਭਾਜੀ ਮੈ ਵੀ ਕਿਤੇ ਤੋ ਆਰ ਐਮ ਪੀ ਡਾਕਟਰ ਹਾ ਤੇ ਮੈ ਜਾਣਦਾ ਹਾ ਕਿ ਇਹ ਕਿਨੀ ਪੂਜੀ ਖਰਚ ਕਰ ਸਕਦੇ ਹਨ।
Bhut vdiya veere God bless you
good job maahi ji❤❤❤❤
Waheguru Ji waheguru Ji
ਵਾਹ ਜੀ ਵਾਹ ਕੀ ਬਾਤ ਐ ਮੈਡਮ ਮਾਹੀ ਸ਼ਰਮਾ ਜੀ GOOD JOB JI
God bless u
ਵਾਹਿ ਗੁਰੂ ਜੀ 👏👏👏👏👏👏
ਧੰਨਵਾਦ ਜੀ
Good job God bless you beta ji ❤
Waheguru mare kar
Well Done Anmol Kwatra Jee and Madam Mahi Sharma Jee.God Bless you Both.
God Bless You And Your Family. 🎉🎉🎉🎉🎉🎉🎉🎉🎉🎉🎉
गुडगुड।बीबी।सीगंर।बहुत।बदीया।कम।करकै।चली
Mahak Sharma ji bhut sohane ne Ona da dil v bhut Sohna a my favorite ❤❤❤❤❤
Anmol veer punjab da put
Siraa krata bhen g ne
God bless u anmol verr g and mahi g nl sab de sava hi jane good work
Mahi very good
Waheguru ji ais team ty kirpa rakho ji
Waheguru ji
Very good
Punjabi actress bi, punjabi song model bi, punjabi writer and poet bi, punjabi blogger bi, Mahi de mehfil show editor bi, te socialist bi, wah ne Punjab di ae sher, kabil te sohni kudi ae.
ਅਨਮੋਲ ਬੇਟਾ ਬਹੁਤ ਵਧੀਆ💓
Buhat wdya job mahi sharma ji dilo thanks
Waheguru salute ji
Insaaniyat di hidmat sab ton wadi ibadat ay g 💕🌿🙏
Waheguru ji mehr rakhna veer ji te and mahi di te❤
Very nice ji
Vahut vadhia waheguru kush rakeh
Waheguru ji mehar Kari sab te ji waheguru ji
ਮੈ ਮਾਹੀ ਸ਼ਰਮਾ ਜੀ ਦਾ ਫੈਨ ਆ 🎉🎉🎉
Anmol beta, both Wadia love you beta❤❤❤❤❤
Gud sisters ji
🙏🙏
ਮਾਹੀ ਸ਼ਰਮਾ ਮੈਂ ਵੀ ਬਹੁਤ ਗਰੀਬ ਹੂੰ ਮੁਝੇ ਵੀ ਦੋ ਲੱਖ ਰੁਪਈਆ ਦੇ ਦੇ
Je mnu mouka mile ta mai anmol bnna chayuga zindgi ch❤
Mahi Sharma great personality and anmol vir great person
Thank you so much Bro
Thanks aap ka ji
❤✨
very nice ji anmol sir nal thodi jodi bhut shoni lagdi aa mam❤
Very good mahi ji
Very good mahi Sharma
Very good Sister ji
Wahaguru ji
Bhai bahut badiya laga thuhada kam dekh ke
ਬੋਹਤ ਵਦੀਆ ਮਾਹੀ ਜੀ ਰਾ ਗੱਡੂ
Veri good syster
Hanji
Mahi ji vot vadia a ❤
Nis very good 🎉👍🙏Tx
love you kwatra veere ❤❤❤
Good job veera 👍
Sir tuci Sadi ta koi help kitti asi bhott aas la ka ay c bhot Maan c tuhda ta
श्री वाहेगुरु जी मेहर करो
वाहेगरुजी।रब।सबनु।तदंरुसती॥बकसे🌟🍡🌟🌟🌟🌟🌟
🌟🌟🍡🌟🌟🌟🌟
🍓🍓🍓🍓🍓🍓🍓
🍓🍓🍓🍓🍓🍓🍓
🌟🍓🍓🍓🍓🍓🌟
🌟🌟🍓🍓🍓🌟🌟
🌟🌟🌟🍓🌟🌟🌟
🌟🌟🌟🍓🌟🌟🌟
🌟🍓🍓🍓🍓🍓🌟
Ji
🙏🏽🙏🏽
🙏🏻🙏🏻
ਅਨਮੋਲ ਜੀ ਆਉਣਾ ਔਖਾ ਸੇਵਾ ਦਾ ਦਿਲ ਬੋਹਤ ਕਰਦਾ ਸੇਵਾ ਸਾਡੀ ਵੀ ਕਬੂਲ ਕਰੋ ਆਪਣਾ ਪੇਟੀਐੱਮ ਨੰਬਰ ਦਿਓ
Ena nal ve podcast karlo vr
anmol kwatra veer rehnda kithey aa
🙏🙏🙏🙏🙏🙏🙏
Gud
Tusi ah kar sakde ho
Govt kithe aa
Virodi party kithe aa
Leaders kithe aa
Punjab de rakhe kithe aa
Rangla Punjab banan Wale kithe aa
🙏🙏🙏🙏🙏🙏
Kena help keti mam na
❤
Good
🙏🙏🙏❤️❤️❤️❤️❤️💐💐💐
ਮਹੱਲਾ clinic ਵਾਲੇ dr ਮਰਗੇ